Close
Menu

ਯੂ.ਪੀ. ‘ਚ ਯੋਗੀ ਸਰਕਾਰ ਦੇ 6 ਮਹੀਨੇ ਹੋਏ ਪੂਰੇ

-- 19 September,2017

ਲਖਨਊ, 19 ਸਤੰਬਰ – ਅੱਜ ਯੋਗੀ ਅਦਿਤਿਆਨਾਥ ਦੀ ਅਗਵਾਈ ਹੇਠ ਭਾਜਪਾ ਸਰਕਾਰ ਉਤਰ ਪ੍ਰਦੇਸ਼ ‘ਚ 6 ਮਹੀਨੇ ਪੂਰੇ ਕਰ ਰਹੀ ਹੈ। ਯੋਗੀ ਸਰਕਾਰ ਆਪਣੇ 6 ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕਰਨ ਜਾ ਰਹੀ ਹੈ ਪਰ ਇਸ ਤੋਂ ਪਹਿਲਾ ਯੋਗੀ ਅਦਿਤਿਆਨਾਥ ਨੇ ਸੂਬੇ ਦੀਆਂ ਪਹਿਲਾਂ ਸਮਾਜਵਾਦੀ ਪਾਰਟੀ ਤੇ ਬੀ.ਐਸ.ਪੀ. ਸਰਕਾਰਾਂ ਦੇ ਕੰਮਕਾਜ ‘ਤੇ ਸਫ਼ੇਦ ਪੱਤਰ ਜਾਰੀ ਕਰ ਦਿੱਤਾ।

Facebook Comment
Project by : XtremeStudioz