Close
Menu

ਸ਼ਰੀਫ ਨੂੰ ਜੇਲ੍ਹ ਤੋਂ ਹਸਪਤਾਲ ਭੇਜਿਆ

-- 16 February,2019

ਲਾਹੌਰ: ਭਿ੍ਸ਼ਟਾਚਾਰ ਦੇ ਜੁਰਮ ਅਧੀਨ ਜੇਲ੍ਹ ਵਿੱਚ ਸੱਤ ਸਾਲ ਦੀ ਸਜ਼ਾ ਭੁਗਤ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (69) ਨੂੰ ਅੱਜ ਕੋਟ ਲੱਖਪਤ ਜੇਲ੍ਹ ਵਿਚੋਂ ਲਾਹੌਰ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਦਿਲ ਦੇ ਰੋਗ ਦਾ ਇਲਾਜ ਚੱਲ ਰਿਹਾ ਹੈ। ਭਾਰੀ ਸੁਰੱਖਿਆ ਪ੍ਰਬੰਧਾਂ ਤਹਿਤ ਉਨ੍ਹਾਂ ਨੂੰ ਜਿਨਾਹ ਹਸਪਤਾਲ ਲਿਆਂਦਾ ਗਿਆ।

Facebook Comment
Project by : XtremeStudioz