Close
Menu

ਸੁਖੋਈ ਜੈੱਟ ਤੋਂ ਬ੍ਰਹਮੋਸ ਮਿਜ਼ਾਈਲ ਦਾਗਣ ਦੀ ਅਜ਼ਮਾਇਸ਼ ਸਫ਼ਲ

-- 23 November,2017

ਨਵੀਂ ਦਿੱਲੀ, ਹਵਾਈ ਫ਼ੌਜ ਨੂੰ ਅੱਜ ਉਦੋਂ ਇੱਕ ਹੋਰ ਸਫ਼ਲਤਾ ਮਿਲੀ ਜਦੋਂ ਬ੍ਰਹਮੋਸ ਮਿਜ਼ਾਇਲ ਨੂੰ ਪਹਿਲੀ ਵਾਰ ਲੜਾਕੂੁ ਜਹਾਜ਼ ਸੁਖੋਈ-30 ਐਮਕੇਆਈ ਤੋਂ ਦਾਗਣ ਦੀ ਅਜ਼ਮਾਇਸ਼ ਕੀਤੀ ਗਈ, ਜਿਹੜੀ ਸਫ਼ਲ ਰਹੀ। ਇਸ ਨਾਲ ਦੇਸ਼ ਦੀ ਹਵਾਈ ਫ਼ੌਜ ਹੋਰ ਮਜ਼ਬੂਤ ਹੋ ਗਈ ਹੈ।  

Facebook Comment
Project by : XtremeStudioz