Close
Menu

ਅਤਿਵਾਦੀ ਨਾਵੇਦ ਦਾ ਹੋਵੇਗਾ ‘ਲਾੲੀ ਡਿਟੈਕਟਰ ਟੈਸਟ’

-- 19 August,2015

ਨਵੀਂ ਦਿੱਲੀ, ੲਿੱਥੋਂ ਦੀ ੲਿਕ ਅਦਾਲਤ ਨੇ ਲਸ਼ਕਰ-ੲੇ-ਤੋੲਿਬਾ ਦੇ ਅਤਿਵਾਦੀ ਨਵੇਦ ਯਾਕੂਬ ਦੇ ‘ਲਾੲੀ ਡਿਟੈਕਟਰ ਟੈਸਟ’ ਦੀ ਕੌਮੀ ਜਾਂਚ ੲੇਜੰਸੀ (ਅੈਨਅਾੲੀੲੇ) ਨੂੰ ੲਿਜਾਜ਼ਤ ਦੇ ਦਿੱਤੀ ਹੈ। ਨਵੇਦ ਨੂੰ ੲਿਸ ਮਹੀਨੇ ਦੇ ਸ਼ੁਰੂ ਵਿੱਚ ੳੂਧਮਪੁਰ ਵਿੱਚ ਬੀਅੈਸਅੈਫ ਦੀ ਬੱਸ ’ਤੇ ਹਮਲੇ ਦੌਰਾਨ ਕੁੱਝ ਪਿੰਡ ਵਾਸੀਅਾਂ ਨੇ ਫਡ਼ਿਅਾ ਸੀ। ੳੁਸ ਨੂੰ ਅੱਜ ੲਿੱਥੋਂ ਦੀ ਅਦਾਲਤ ਸਾਹਮਣੇ ਪੇਸ਼ ਕੀਤਾ ਗਿਅਾ। ਅਦਾਲਤ ਨੇ ੳੁਸ ਦੇ ਡੀਅੈਨੲੇ ਤੇ ਅਾਵਾਜ਼ ਦੇ ਨਮੂਨੇ ਲੈਣ ਦੀ ਵੀ ੲੇਜੰਸੀ ਨੂੰ ਮਨਜ਼ੂਰੀ ਦੇ ਦਿੱਤੀ। ੳੁਸ ਦਾ ‘ਲਾੲੀ ਡਿਟੈਕਟਰ ਟੈਸਟ’ ਭਲਕੇ 11 ਵਜੇ ਸੀਜੀਓ ਕੰਪਲੈਕਸ ਵਿੱਚ ਕੇਂਦਰੀ ਫੋਰੈਂਸਿਕ ਸਾੲਿੰਸ ਲੈਬਾਰਟਰੀ ਵਿੱਚ ਕੀਤਾ ਜਾਵੇਗਾ।

Facebook Comment
Project by : XtremeStudioz