Close
Menu

ਅਫਗਾਨਿਸਤਾਨ ਅਤੇ ਤਾਲਿਬਾਨ ਗੱਲਬਾਤ ਮੁਰੀ ‘ਚ ਹੋਵੇਗੀ ਕੱਲ

-- 30 July,2015

ਇਸਲਾਮਾਬਾਦ- ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਦੇ ਪ੍ਰਤੀਨਿਧੀਆਂ ਵਿਚਾਲੇ ਦੂਜੇ ਗੇੜ ਦੀ ਸ਼ਾਂਤੀ ਗੱਲਬਾਤ ਸ਼ੁੱਕਰਵਾਰ ਨੂੰ ਹੋਵੇਗੀ।  ਪਾਕਿਸਤਾਨ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।  ਅਧਿਕਾਰੀ ਨੇ ਦੱਸਿਆ ਕਿ ਇਸਲਾਮਾਬਾਦ ਦੇ ਬਾਹਰਲੇ ਪਹਾੜੀ ਟੂਰਿਸਟ ਸਥਾਨ ਮੁਰੀ ‘ਚ ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਦੇ ਪ੍ਰਤੀਨਿਧੀਆਂ ਦਰਮਿਆਨ ਹੋਣ ਵਾਲੀ ਸ਼ਾਂਤੀ ਗੱਲਬਾਤ ਦਾ ਦੂਸਰਾ ਗੇੜ ਜ਼ਿਆਦਾ ਗੰਭੀਰ ਹੋਵੇਗਾ ਅਤੇ ਇਸ ‘ਚ ਅਫਗਾਨਿਸਤਾਨ ‘ਚ ਸੰਘਰਸ਼ ਖਤਮ ਕਰਨ ਲਈ ਬਦਲਵੀਂ ਸ਼ਾਂਤੀ ਪ੍ਰਕਿਰਿਆ ਦਾ ਮਸਲਾ ਉਠਾਇਆ ਜਾ ਸਕਦਾ ਹੈ।

Facebook Comment
Project by : XtremeStudioz