Close
Menu

ਅਫਗਾਨਿਸਤਾਨ ਵਿਚ 28 ਅੱਤਵਾਦੀ ਢੇਰ

-- 04 June,2015

ਕਾਬੁਲ,4 ਜੂਨ -ਅਫਗਾਨਿਸਤਾਨ ਵਿਚ ਇਕ ਫੌਜੀ ਮੁਹਿੰਮ ਵਿਚ ਪਿਛਲੇ 24 ਘੰਟਿਆਂ ਦੌਰਾਨ 28 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ। ਰੱਖਿਆ ਮੰਤਰੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਖਬਰ ਏਜੰਸੀ ਸਿਨਹੂਆ ਨੇ ਰੱਖਿਆ ਮੰਤਰਾਲਾ ਵਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੰਦਿਆਂ ਦੱਸਿਆ ਇਹ ਅੱਤਵਾਦੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਾਰੇ ਗਏ। ਇਸ ਮੁਹਿੰਮ ਵਿਚ 27 ਅੱਤਵਾਦੀ ਜ਼ਖਮੀ ਵੀ ਹੋਏ ਹਨ।

Facebook Comment
Project by : XtremeStudioz