Close
Menu

ਅਫਗਾਨਿਸਤਾਨ ਸਰਕਾਰ ਮੁਤਾਬਿਕ ਮੁੱਲਾ ਉਮਰ ਦੀ ਹੋਈ ਮੌਤ

-- 29 July,2015

ਕਾਬੁਲ, 29 ਜੁਲਾਈ – ਅਫਗਾਨਿਸਤਾਨ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਖ਼ਬਰ ਮੁਤਾਬਿਕ ਤਾਲਿਬਾਨ ਪ੍ਰਮੁੱਖ ਮੁੱਲਾ ਉਮਰ ਦੀ ਮੌਤ ਹੋ ਗਈ ਹੈ। ਹਾਲਾਂਕਿ ਤਾਲਿਬਾਨ ਨੇ ਅਜੇ ਤੱਕ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Facebook Comment
Project by : XtremeStudioz