Close
Menu

ਅਬੂ ਸਲੇਮ ਨੂੰ ਉਮਰ ਕੈਦ

-- 25 February,2015

ਮੁੰਬਈ,  ਇਕ ਵਿਸ਼ੇਸ਼ ਟਾਡਾ ਅਦਾਲਤ ਨੇ 1995 ਵਿੱਚ ਬਿਲਡਰ ਪ੍ਰਦੀਪ ਜੈਨ ਦੀ ਹੱਤਿਆ ਦੇ ਕੇਸ ਵਿੱਚ ਗੈਂਗਸਟਰ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਲੇਮ ਦੇ ਡਰਾਈਵਰ ਮੇਂਹਦੀ ਹਸਨ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਇਕ ਹੋਰ ਮੁਲਜ਼ਮ ਵਿਰੇਂਦਰ ਝੰਬ ਨੂੰ ਰਿਹਾਅ ਕਰ ਦਿੱਤਾ ਗਿਆ ਕਿਉਂਕਿ ਉਸ ਨੂੰ ਸੁਣਾਈ ਗਈ ਕੈਦ ਦੀ ਸਜ਼ਾ ਉਹ ਜਾਂਚ ਦੌਰਾਨ ਹੀ ਪੂਰੀ ਕਰ ਚੁੱਕਿਆ ਸੀ।

Facebook Comment
Project by : XtremeStudioz