Close
Menu

ਅਮਰੀਕਾ ‘ਕੌਮਾਂਤਰੀ ਅਤਿਵਾਦ ਦਾ ਮੋਹਰੀ’: ਇਰਾਨ

-- 11 April,2019

ਤਹਿਰਾਨ, 11 ਅਪਰੈਲ
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਅਮਰੀਕਾ ‘ਕੌਮਾਂਤਰੀ ਅਤਿਵਾਦ ਦਾ ਅਸਲੀ ਤੇ ਮੋਹਰੀ ਆਗੂ’ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵਾਸ਼ਿੰਗਟਨ ਨੇ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੂੰ ‘ਵਿਦੇਸ਼ੀ ਅਤਿਵਾਦੀ ਜਥੇਬੰਦੀ’ ਐਲਾਨ ਕੇ ਕਾਲੀ ਸੂਚੀ ਵਿਚ ਪਾ ਦਿੱਤਾ ਸੀ। ਰੂਹਾਨੀ ਨੇ ਸਵਾਲ ਕਰਦਿਆਂ ਕਿਹਾ ਕਿ ਰੈਵੋਲਿਊਸ਼ਨਰੀ ਗਾਰਡਜ਼ ਨੂੰ ਅਜਿਹਾ ਦਰਜਾ ਦੇਣ ਵਾਲਾ ਅਮਰੀਕਾ ਕੌਣ ਹੁੰਦਾ ਹੈ?

Facebook Comment
Project by : XtremeStudioz