Close
Menu

ਅਮਰੀਕੀ ਕਾਂਗਰਸੀ ਵੱਲੋਂ ਸਿੱਖਾਂ ਨੂੰ ਵਧਾਈ

-- 17 April,2015

ਵਾਸ਼ਿੰਗਟਨ, ਅਮਰੀਕੀ ਕਾਂਗਰਸ ਨੇ ਅੱਜ ਇਕ ਮਤੇ ਰਾਹੀਂ ਵਿਸਾਖੀ ਦੇ ਮੌਕੇ ਸਿੱਖਾਂ ਵੱਲੋਂ ਅਮਰੀਕਾ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਇਸ ਸ਼ੁਭ ਮੌਕੇ ਦੀ ਦੁਨੀਆਂ ਭਰ ਦੇ ਸਿੱਖਾਂ ਨੂੰ ਵਧਾਈ ਦਿੱਤੀ। ਕਾਂਗਰਸ ਦੇ ਜੌਹਨ ਗਰਮੇਂਡੀ ਨੇ ਮਤੇ ਲਈ ਅਗਵਾਈ ਕਰਦਿਆਂ ਕਿਹਾ ਕਿ ਅਮਰੀਕੀ ਸਿੱਖਾਂ ਵੱਲੋਂ ਵਿਸਾਖੀ ਮਨਾਏ ਜਾਣਾ ਇਸ ਮੁਲਕ ਦੇ ਧਾਰਮਿਕ ਆਜ਼ਾਦੀ, ਬਰਾਬਰਤਾ ਤੇ ਨਿਆਂ ਭਰੇ ਆਦਰਸ਼ਾਂ ਦੀ ਗਵਾਹੀ ਭਰਦਾ ਹੈ।

Facebook Comment
Project by : XtremeStudioz