Close
Menu

ਅਾਸਟਰੇਲੀਅਾ ’ਚ 12 ਵ੍ਹੇਲਾਂ ਦੀ ਮੌਤ

-- 24 March,2015

ਸਿਡਨੀ, ਅਾਸਟਰੇਲੀਅਾ ਦੇ ਪੱਛਮੀ ਕੰਢੇ ’ਤੇ ਬਨਬਰੀ ਹਾਰਬਰ ’ਚ 12 ਵ੍ਹੇਲਾਂ ਦੀ ਸੋਮਵਾਰ ਨੂੰ ਮੌਤ ਹੋ ਗੲੀ। ਮਾਹਿਰ ਚਾਰ ਹੋਰ ਵ੍ਹੇਲਾਂ ਨੂੰ ਬਚਾੳੁਣ ਦੀ ਕੋਸ਼ਿਸ਼ ’ਚ ਲੱਗੇ ਹੋੲੇ ਹਨ। ੲਿਹ ਵ੍ਹੇਲਾਂ ਚੱਟਾਨਾਂ ਵਾਲੇ ਸਮੁੰਦਰੀ ਪਾਣੀਅਾਂ ’ਚ ਫਸ ਗੲੀਅਾਂ ਸਨ। ਪੱਛਮੀ ਅਾਸਟਰੇਲੀਅਾ ਦੇ ਪਾਰਕਸ ਅਤੇ ਵਾੲੀਲਡ ਲਾੲੀਫ ਵਿਭਾਗ ਦੇ ਅਧਿਕਾਰੀ ਕਿਮ ਵਿਲੀਅਮਸ ਨੇ ਕਿਹਾ ਕਿ ਛੇ ਵ੍ਹੇਲਾਂ ਨੂੰ ਛੋਟੀਅਾਂ ਕਿਸ਼ਤੀਅਾਂ ਰਾਹੀਂ ਡੂੰਘੇ ਸਮੁੰਦਰ ਵੱਲ ਭੇਜ ਦਿੱਤਾ ਗਿਅਾ।

Facebook Comment
Project by : XtremeStudioz