Close
Menu

ਅਾਸਾਰਾਮ ਦਾ ਕੇਸ ਜੇਲ੍ਹ ’ਚ ਤਬਦੀਲ ਕਰਨ ’ਤੇ ਸਟੇਅ ਵਧਾੲੀ

-- 15 September,2015

ਜੋਧਪੁਰ: ਅਾਸਾਰਾਮ ਖ਼ਿਲਾਫ਼ ਦਰਜ ਜਬਰ ਜਨਾਹ ਕੇਸ ਦੀ ਸੁਣਵਾੲੀ ਜੇਲ੍ਹ ਵਿੱਚ ਤਬਦੀਲ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ’ਤੇ ਰਾਜਸਥਾਨ ਹਾੲੀ ਕੋਰਟ ਨੇ ਸਟੇਅ 28 ਸਤੰਬਰ ਤਕ ਵਧਾ ਦਿੱਤੀ ਹੈ ਅਤੇ ੲਿਸ ਸਬੰਧੀ ਰਾਜ ਸਰਕਾਰ ਦੀ ਪ੍ਰਕਿਰਿਅਾ ਵੀ ਮੰਗੀ ਹੈ। ੲਿਸ ਕੇਸ ਦੀ ਸੁਣਵਾੲੀ ਹੁਣ 16 ਸਤੰਬਰ ਤੋਂ ਸੈਸ਼ਨ ਕੋਰਟ ਵਿੱਚ ਹੋਵੇਗੀ।

Facebook Comment
Project by : XtremeStudioz