Close
Menu

ਅੰਨਾ ਹਜ਼ਾਰੇ ਦੀ ਸੁਰੱਖਿਆ ਹੋਰ ਮਜ਼ਬੂਤ

-- 23 August,2015

ਮੁੰਬੲੀ, ਮਹਾਰਾਸ਼ਟਰ ਦੀ ਸਰਕਾਰ ਨੇ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਜ਼ੈੱਡ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਇਸ ਗਾਂਧੀਵਾਦੀ ਨੇਤਾ ਨੂੰ ਹਾਲ ਹੀ ਵਿੱਚ ਇਕ ਧਮਕੀ ਪੱਤਰ ਮਿਲਿਆ ਹੈ। ੳੁਨ੍ਹ਼ਾਂ ਕਿਹਾ ਹੈ ਕਿ ੳੁਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਤੇ ਆਪਣਾ ਕੰਮ ਜਾਰੀ ਰੱਖਣਗੇ।

Facebook Comment
Project by : XtremeStudioz