Close
Menu

ਆਂਧਰਾ ਪ੍ਰਦੇਸ਼ ‘ਚ ਪੁਲਿਸ ਕਾਰਵਾਈ ‘ਚ ਮਾਰੇ ਗਏ 20 ਚੰਦਨ ਤਸਕਰ

-- 07 April,2015

ਹੈਦਰਾਬਾਦ, ਮੰਗਲਵਾਰ ਸਵੇਰੇ ਰਾਜ ਦੇ ਚਿੱਤੂਰ ਜ਼ਿਲ੍ਹੇ ‘ਚ ਪੁਲਿਸ ਤੇ ਚੰਦਨ ਤਸਕਰਾਂ ਦੇ ‘ਚ ਹੋਈ ਮੁੱਠਭੇੜ ‘ਚ ਘੱਟ ਤੋਂ ਘੱਟ 20 ਲੋਕ ਮਾਰੇ ਗਏ। ਮੁੱਢਲੀ ਸੂਚਨਾ ਅਨੁਸਾਰ, ਮਾਰੇ ਜਾਣ ਵਾਲੇ ਸਾਰੇ ਚੰਦਨ ਤਸਕਰ ਹਨ। ਇਹ ਮੁੱਠਭੇੜ ਚਿੱਤੂਰ ਜ਼ਿਲ੍ਹੇ ਦੇ ਤੀਰੁਪਤੀ ਦੇ ਨੇੜੇ ਹੋਈ। ਪੁਲਿਸ ਨੇ ਉਦੋਂ ਕਾਰਵਾਈ ਕੀਤੀ ਜਦੋਂ ਚੰਦਨ ਤਸਕਰਾਂ ਵੱਲੋਂ 50 ਲੋਕਾਂ ਨੇ ਪੁਲਿਸ ਤੇ ਫਾਰੇਸਟ ਗਾਰਡ ‘ਤੇ ਪੱਥਰ ਤੇ ਹੋਰ ਚੀਜ਼ਾਂ ਨਾਲ ਹਮਲਾ ਕਰ ਦਿੱਤਾ। ਇਹ ਅਪਰੇਸ਼ਨ ਐਂਟੀ ਰੇਡ ਸੰਦਲ ਸਮਗਲਿੰਗ ਫੋਰਸ ਨੇ ਚਲਾਇਆ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਇਸਦੀ ਪੁਸ਼ਟੀ ਕੀਤੀ।

Facebook Comment
Project by : XtremeStudioz