Close
Menu

ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ‘ਚ ਗਰਮੀ ਕਾਰਨ 74 ਲੋਕਾਂ ਦੀ ਹੋਈ ਮੌਤ

-- 23 May,2015

ਹੈਦਰਾਬਾਦ- ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ‘ਚ ਲੂ ਵਗਣ ਕਾਰਨ ਹੁਣ ਤੱਕ 74 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇਲੰਗਾਨਾ ‘ਚ 39 ਤੇ ਆਂਧਰਾ ਪ੍ਰਦੇਸ਼ ‘ਚ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੈਦਰਾਬਾਦ ‘ਚ ਕੱਲ੍ਹ 44 ਤੋਂ 46 ਡਿਗਰੀ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ। ਦੋਵਾਂ ਰਾਜਾਂ ‘ਚ ਤਾਪਮਾਨ ਹੋਰ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਤੇਲੰਗਾਨਾ ਦੇ ਸਾਰੇ 10 ਜ਼ਿਲ੍ਹਿਆਂ ‘ਚ ਲੂ ਲੱਗਣ ਕਾਰਨ ਭਾਰੀ ਗਿਣਤੀ ‘ਚ ਲੋਕ ਹਸਪਤਾਲਾਂ ‘ਚ ਇਲਾਜ ਕਰਵਾ ਰਹੇ ਹਨ।

Facebook Comment
Project by : XtremeStudioz