Close
Menu

ਆਨੰਦ ਨੇ ਖੇਡਿਆ ਲਗਾਤਾਰ ਤੀਜਾ ਡਰਾਅ

-- 20 June,2015

ਨਾਰਵੇ, 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੇ ਖਾਤੇ ਵਿਚ ਅੱਜ ਵੀ ਜਿੱਤ ਦਰਜ ਨਹੀਂ ਹੋ ਸਕੀ ਤੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਉਸ ਨੂੰ ਰੂਸ ਦੇ ਅਲਕਜੇਂਡਰ ਗਿਰਸਚੁਕ ਨੇ ਡਰਾਅ ‘ਤੇ ਰੋਕ ਦਿੱਤਾ। ਆਨੰਦ ਦਾ ਇਹ ਲਗਾਤਾਰ ਤੀਜਾ ਡਰਾਅ ਹੈ ਤੇ ਕੁਲ ਤਿੰਨ ਵਿਚੋਂ ਉਸਦੇ 1.5ਅੰਕ ਹਨ। ਉਹ ਸਾਂਝੇ ਤੌਰ ‘ਤੇ ਚੌਥੇ ਸਥਾਨ ‘ਤੇ ਹੈ ਜਦਕਿ ਸਾਲ ਦੇ ਸਭ ਤੋਂ ਦਮਦਾਰ ਟੂਰਨਾਮੈਂਟ ਵਿਚ ਅਜੇ ਛੇ ਬਾਜੀਆਂ ਬਾਕੀ ਹਨ।

Facebook Comment
Project by : XtremeStudioz