Close
Menu

ਆਮ ਆਦਮੀ ਪਾਰਟੀ ਮੇਰਾ ਬਣਾਇਆ ਲੋਗੋ ਨਾ ਵਰਤੇ-ਸੁਨੀਲ ਲਾਲ

-- 09 April,2015

ਨਵੀਂ ਦਿੱਲੀ -ਪਾਰਟੀ ਵਿਚਲੀ ਲੜਾਈ ਤੋਂ ਦੁੱਖੀ ਆਮ ਆਦਮੀ ਪਾਰਟੀ (ਆਪ) ਦੇ ਇਕ ਵਲੰਟੀਅਰ, ਜਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਾਰਟੀ ਦਾ ਲੋਗੋ ਤਿਆਰ ਕੀਤਾ ਸੀ, ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖਿਆ ਹੈ ਕਿ ਉਹ ਲੋਗੋ ਵਰਤਣਾ ਬੰਦ ਕਰ ਦੇਣ | ਪਾਰਟੀ ਦੇ ਕਨਵੀਨਰ ਕੇਜਰੀਵਾਲ ਦੀ ਅਲੋਚਨਾ ਕਰਦਿਆਂ ਲੋਗੋ ਨਿਰਮਾਤਾ ਸੁਨੀਲ ਲਾਲ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਸਵਰਾਜ ਦੀ ਧਾਰਨਾ ਦੀ ਦੁਰਵਰਤੋਂ ਕੀਤੀ ਹੈ | ਉਨ੍ਹਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਮੇਰਾ ਤਿਆਰ ਕੀਤਾ ਲੋਗੋ ਵਰਤਣਾ ਬੰਦ ਕਰ ਦੇਵੇ |

Facebook Comment
Project by : XtremeStudioz