Close
Menu

ਆਰਥਿਕ ਨਰਮੀ ਦੇ ਪ੍ਰਭਾਵ ਤੋਂ ਬਚਿਆ ਹੋਇਆ ਹੈ ਭਾਰਤ- ਅਰੁਣ ਜੇਤਲੀ

-- 20 September,2015

ਸਿੰਗਪੁਰ, ਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਵਿਸ਼ਵਕ ਪੱਧਰ ‘ਤੇ ਆਰਥਿਕ ਨਰਮੀ ਤੇ ਹੋਰ ਦੇਸ਼ਾਂ ‘ਤੇ ਇਸ ਦੇ ਪ੍ਰਭਾਵ ਦੇ ਬਾਵਜੂਦ ਭਾਰਤ ਇਸ ਤੋਂ ਬਚਿਆ ਹੋਇਆ ਹੈ ਤੇ ਇਕ ਬਿਹਤਰ ਮੌਕਾ ਬਣਿਆ ਹੋਇਆ ਹੈ। ਜੇਤਲੀ ਨੇ ਬੀਤੀ ਰਾਤ ਇਥੇ ‘ਦ ਸਿੰਗਪੁਰ ਸਮਿਟ 2015′ ‘ਚ ਕਿਹਾ ਕਿ ਮੁੱਖ ਰੂਪ ਨਾਲ ਭਾਰਤ ਚੀਨੀ ਉਤਪਾਦਨ ਸਿਲਸਿਲੇ ਦਾ ਹਿੱਸਾ ਨਹੀਂ ਹੈ। ਅਸਲ ‘ਚ, ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲੇ ਜਿੰਸ ਤੇ ਤੇਲ ਦੇ ਖੇਤਰਾਂ ਦਾ ਭਾਰਤ ‘ਤੇ ਨਿਸ਼ਚਤ ਹੀ ਉਲਟ ਅਸਰ ਨਹੀਂ ਪਿਆ ਹੈ ਜੋ ਇਕ ਸ਼ੁੱਧ ਆਯਾਤਕ ਹੈ।

Facebook Comment
Project by : XtremeStudioz