Close
Menu

ਆਸਟ੍ਰੇਲੀਆ ਨਾਲ ਮੁਕਾਬਲੇ ਲਈ ਤਿਆਰ ਹੈ ਟੀਮ ਇੰਡੀਆ : ਧੋਨੀ

-- 29 September,2013

mahinder-singh-dhoni4ਜਮਸ਼ੇਦਪੁਰ ,29 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਧਮਾਕੇਦਾਰ ਫਾਰਮ ਵਿਚ ਚੱਲ ਰਹੇ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ 10 ਅਕਤੂਬਰ ਨੂੰ ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਘਰੇਲੂ ਵਨ ਡੇ ਸੀਰੀਜ਼ ਲਈ ਉਸ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ।
ਚੈਂਪੀਅਨਜ਼ ਲੀਗ ਵਿਚ ਹੈਦਰਾਬਾਦ ਸਨਰਾਈਜ਼ਰਸ ਵਿਰੁੱਧ ਘਰੇਲੂ ਮੈਦਾਨ ‘ਤੇ ਇਕ ਓਵਰ ਵਿਚ ਪੰਜ ਛੱਕੇ ਮਾਰਨ ਵਾਲੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਓਵਰ ਵਿਚ ਛੇ ਛੱਕੇ ਲਗਾਉਣ ਦਾ ਜਲਵਾ ਦੇਖਣ ਲਈ ਆਪਣੇ ਪ੍ਰਸ਼ੰਸਕਾਂ ਨੂੰ ਥੋੜ੍ਹਾ ਇੰਤਜ਼ਾਰ ਕਰਨ ਨੂੰ ਕਿਹਾ ਹੈ।”

Facebook Comment
Project by : XtremeStudioz