Close
Menu

ਇਮਰਾਨ ਵੱਲੋਂ ਪ੍ਰਧਾਨ ਮੰਤਰੀ ਨਿਵਾਸ ’ਚ ਯੂਨੀਵਰਸਿਟੀ ਦਾ ਉਦਘਾਟਨ

-- 21 December,2018

ਇਸਲਾਮਾਬਾਦ: ਸਰਕਾਰੀ ਇਮਾਰਤਾਂ ਨੂੰ ਜਨਤਕ ਵਰਤੋਂ ਲਈ ਖੋਲ੍ਹਣ ਦੇ ਆਪਣੇ ਚੋਣ ਵਾਅਦੇ ਦੀ ਪੂਰਤੀ ਕਰਦਿਆਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਮਹਿਲਨੁਮਾ ਪ੍ਰਧਾਨ ਮੰਤਰੀ ਗ੍ਰਹਿ ਵਿਚ ਕੌਮੀ ਯੂਨੀਵਰਸਿਟੀ ਦਾ ਉਦਘਾਟਨ ਕਰ ਦਿੱਤਾ ਹੈ। ਇਸਲਾਮਾਬਾਦ ਨੈਸ਼ਨਲ ਯੂਨੀਵਰਸਿਟੀ ਪ੍ਰਧਾਨ ਮੰਤਰੀ ਗ੍ਰਹਿ ਵਿਚੋਂ ਕੰਮ ਕਰੇਗੀ ਤੇ ਹੌਲੀ-ਹੌਲੀ ਇਸ ਵੱਡੀ ਸਰਕਾਰੀ ਜਾਇਦਾਦ ਵਿਚ ਹੋਰ ਵਿਭਾਗ ਵੀ ਜੋੜੇ ਜਾਣਗੇ।

Facebook Comment
Project by : XtremeStudioz