Close
Menu

ਇਰਾਕ ‘ਚ ਕਾਰ ਬੰਬ ਧਮਾਕਾ, 42 ਲੋਕਾਂ ਦੀ ਮੌਤ

-- 30 September,2013

ਬਗਦਾਦ—ਇਰਾਕ ਦੀ ਰਾਜਧਾਨੀ ਬਗਦਾਦ ਦੇ ਨੇੜੇ ਸ਼ੀਆ ਬਹੁਲ ਸਦਰ ਸ਼ਹਿਰ ‘ਚ ਸੋਮਵਾਰ ਨੂੰ ਹੋਏ ਕਾਰ ਬੰਬ ਧਮਾਕੇ ‘ਚ 42 ਲੋਕਾਂ ਦੀ ਮੌਤ ਹੋ  ਅਤੇ ਕਈ ਜ਼ਖਮੀ ਹੋ ਗਏÎ। ਪੁਲਸ ਅਤੇ ਡਾਕਟਰੀ ਸੂਤਰਾਂ ਨੇ ਦੱੱਸਿਆ ਕਿ ਇਹ ਧਮਾਕਾ ਸ਼ੀਆ ਬਹੁਲ ਦੇ ਭੀੜ-ਭੜੱਕੇ ਵਾਲੇ ਇਲਾਕੇ ਅਤੇ ਮਜ਼ਦੂਰਾਂ ਵਾਲੀ ਥਾਂ ‘ਤੇ ਹੋਇਆ।

Facebook Comment
Project by : XtremeStudioz