Close
Menu

ਇਰਾਕ ‘ਚ ਕਾਰ ਬੰਬ ਧਮਾਕੇ, 62 ਲੋਕਾਂ ਦੀ ਮੌਤ

-- 28 October,2013

ਬਗਦਾਦ— ਇਰਾਕ ਦੀ ਰਾਜਧਾਨੀ ਬਗਦਾਦ ਦੇ ਨੇੜਲੇ ਇਲਾਕਿਆਂ ‘ਚ ਅੱਜ ਹੋਏ ਕਾਰ ਬੰਬ ਧਮਾਕਿਆਂ ‘ਚ ਘੱਟੋ-ਘੱਟ 62 ਵਿਅਕਤੀ ਮਾਰੇ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੰਬਾਂ ਨਾਲ ਲੱਦੀਆਂ ਕਾਰਾਂ ਵੱਖ-ਵੱਖ ਥਾਵਾਂ ‘ਤੇ ਖੜ੍ਹੀਆਂ ਹੋਈਆਂ ਸਨ। ਧਮਾਕੇ ਅੱਧੇ ਘੰਟੇ ਦੇ ਫਰਕ ‘ਤੇ ਹੋਏ। ਸਭ ਤੋਂ ਭਿਆਨਕ ਧਮਾਕਾ ਸ਼ਾਬ ਇਲਾਕੇ ‘ਚ ਹੋਇਆ।

Facebook Comment
Project by : XtremeStudioz