Close
Menu

ਇਸਰਾਈਲ ਵਲੋਂ ਸੀਰੀਆ ਦੇ ਮਿਲਟਰੀ ਬੇਸ ‘ਤੇ ਹਮਲਾ

-- 01 November,2013

ਲੰਡਨ — ਇਸਰਾਈਲੀ  ਮੀਡੀਆ ਅਨੁਸਾਰ ਇਸਰਾਈਲ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਦੇ ਮਿਲਟਰੀ ਬੇਸ ‘ਤੇ ਹਮਲਾ ਕਰ ਦਿਤਾ ਹੈ। ਇਹ ਹਮਲਾ ਲਟਾਕਿਆ ਦੇ ਮਿਜ਼ਾਈਲ ਸਟੋਰੇਜ ਸਾਈਟ ‘ਤੇ ਕੀਤਾ ਗਿਆ ਹੈ। ਹਾਲਾਂਕਿ ਇਸਰਾਈਲੀ ਸਰਕਾਰ ਨੇ ਇਸਦੀ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ। ਉਧਰ ਓਬਾਮਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਥੋਂ ਹਿਜਬੁਲਾ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਸੀ।

Facebook Comment
Project by : XtremeStudioz