Close
Menu

ਇਸ ਤੋਂ ਚੰਗੇ ਪ੍ਰਦਰਸਨ ਦੀ ਉਮੀਦ ਨਹੀਂ ਕਰ ਸਕਦੇ : ਮੁਰਤਜ਼ਾ

-- 19 June,2015

ਮੀਰਪੁਰ,  ਬੰਗਲਾਦੇਸ਼ ਦੇ ਕਪਤਾਨ ਮਸ਼ਰਫੀ ਮੁਰਤਜ਼ਾ ਨੇ ਭਾਰਤ ਵਿਰੁੱਧ ਮਿਲੀ 79 ਦੌੜਾਂ ਦੀ ਜਿੱਤ ਤੋਂ ਬਾਅਦ ਟੀਮ ਦੇ ਖਿਡਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਮੁਰਤਜ਼ਾ ਨੇ ਕਿਹਾ, ”ਭਾਰਤ ਵਰਗੀ ਮਜ਼ਬੂਤ ਟੀਮ ਵਿਰੁੱਧ ਸਾਡੀ ਟੀਮ ਦੇ ਖਿਡਾਰੀਆਂ ਨੇ ਜਿਸ ਤਰ੍ਹਾਂ ਦਾ ਪ੍ਰਦਰਸਨ ਕੀਤਾ, ਉਹ ਅਸਲ ਵਿਚ ਸ਼ਲਾਘਾ ਯੋਗ ਹੈ। ਟੀਮ ਦੇ ਖਿਡਾਰੀਆਂ ਨੇ ਹਰ ਵਿਭਾਗ ਵਿਚ ਜਿਸ ਤਰ੍ਹਾਂ ਦੀ ਖੇਡ ਦਿਖਾਈ, ਉਸ ਤੋਂ ਮੈਂ ਬਹੁਤ ਖੁਸ਼ ਹਾਂ ਤੇ ਤੁਸੀਂ ਇਸ਼ ਤੋਂ ਚੰਗੇ ਪ੍ਰਦਰਸਨ ਦੀ ਉਮੀਦ ਨਹੀਂ ਕਰ ਸਕੇ।”

Facebook Comment
Project by : XtremeStudioz