Close
Menu

ਇੰਡੋਨੇਸ਼ੀਆ ‘ਚ ਭੁਚਾਲ ਦੇ ਜ਼ਬਰਦਸਤ ਝਟਕੇ

-- 28 July,2015

ਜਕਾਰਤਾ, 28 ਜੁਲਾਈ -ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੂਆ ‘ਚ ਅੱਜ 7.0 ਤੀਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਲੋਕ ਦਹਿਸ਼ਤ ‘ਚ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੁਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਤੇ ਇੰਡੋਨੇਸ਼ੀਆਈ ਕੌਮੀ ਸੰਕਟ ਏਜੰਸੀ ਅਨੁਸਾਰ ਕਿਸੇ ਪ੍ਰਕਾਰ ਦੇ ਜਾਨਮਾਲ ਦੇ ਨੁਕਸਾਨ ਦੀ ਫ਼ਿਲਹਾਲ ਕੋਈ ਸੂਚਨਾ ਨਹੀਂ ਹੈ। ਇਹ ਭੁਚਾਲ ਸਥਾਨਕ ਸਮੇਂ ਅਨੁਸਾਰ 6 ਵੱਜ ਕੇ 41 ਮਿੰਟ ‘ਤੇ ਆਇਆ ਹੈ।

Facebook Comment
Project by : XtremeStudioz