Close
Menu

ਉਪਚੋਣ: ਵੋਟਾਂ ਦੀ ਗਿਣਤੀ ਜਾਰੀ, ਜੈਲਲਿਤਾ ਦੀ ਕਿਸਮਤ ਦਾ ਫ਼ੈਸਲਾ ਅੱਜ

-- 30 June,2015

ਨਵੀਂ ਦਿੱਲੀ, 30 ਜੂਨ- ਅੱਜ ਪੰਜ ਰਾਜਾਂ ‘ਚ ਛੇ ਵਿਧਾਨਸਭਾ ਸੀਟਾਂ ਲਈ ਹੋਏ ਚੋਣ ਦੇ ਨਤੀਜੇ ਆਉਣ ਵਾਲੇ ਹਨ। ਇਨ੍ਹਾਂ ਛੇ ਸੀਟਾਂ ‘ਚ ਸਭ ਤੋਂ ਅਹਿਮ ਸੀਟ ਤਾਮਿਲਨਾਡੂ ਦੇ ਰਾਧਾਕ੍ਰਿਸ਼ਣਨ ਨਗਰ ਵਿਧਾਨਸਭਾ ਹੈ, ਜਿੱਥੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇੱਥੋਂ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ ਭਾਰਤੀ ਕਮਿਉਨਿਸਟ ਪਾਰਟੀ ਦੇ ਉਮੀਦਵਾਰ ਨੂੰ ਟੱਕਰ ਦੇ ਰਹੀ ਹੈ। ਏਆਈਏਡੀਐਮਕੇ ਦੇ ਵਰਕਰ ਸਵੇਰ ਤੋਂ ਹੀ ਜੈਲਲਿਤਾ ਦੇ ਘਰ ਦੇ ਬਾਹਰ ਜੰਮੇ ਹੋਏ ਹਨ।

Facebook Comment
Project by : XtremeStudioz