Close
Menu

ਉਪਚੋਣ: 6 ਵਿਧਾਨਸਭਾ ਸੀਟਾਂ ‘ਤੇ ਵੋਟਿੰਗ, ਜੈਲਲਿਤਾ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਵੋਟਰ

-- 27 June,2015

ਨਵੀਂ ਦਿੱਲੀ, 27 ਜੂਨ- ਪੰਜ ਰਾਜਾਂ ਦੀਆਂ ਛੇ ਵਿਧਾਨਸਭਾ ਸੀਟਾਂ ‘ਤੇ ਉਪਚੋਣ ਲਈ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਇਨ੍ਹਾਂ ‘ਚੋਂ ਇੱਕ ਤਾਮਿਲਨਾਡੂ ਦੀ ਰਾਧਾਕ੍ਰਿਸ਼ਣਨ ਨਗਰ ਸੀਟ ਵੀ ਹੈ, ਜਿੱਥੋਂ ਮੁੱਖ ਮੰਤਰੀ ਜੈਲਲਿਤਾ ਵੀ ਚੋਣ ਲੜ ਰਹੀ ਹਨ। ਇਹ ਪਹਿਲਾ ਮੌਕਾ ਹੈ ਜਦੋਂ ਆਰ ਕੇ ਨਗਰ ਸੀਟ ਤੋਂ ਅੰਨਾਦਰਮੁਕ ਦਾ ਕੋਈ ਵੱਡਾ ਨੇਤਾ ਚੋਣ ਲੜ ਰਿਹਾ ਹੈ। ਇਸ ਸੀਟ ਤੋਂ ਕੁਲ 28 ਉਮੀਦਵਾਰ ਚੋਣ ਮੈਦਾਨ ‘ਚ ਹਨ। ਚੋਣ ‘ਚ 2, 50, 000 ਵੋਟਰ ਆਪਣੇ ਮਤ ਅਧਿਕਾਰ ਦਾ ਇਸਤੇਮਾਲ ਕਰਨਗੇ

Facebook Comment
Project by : XtremeStudioz