Close
Menu

ਉੱਤਰੀ ਕਸ਼ਮੀਰ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਮੁੱਠਭੇੜ

-- 27 August,2015

ਸ੍ਰੀਨਗਰ,  ਉੱਤਰੀ ਕਸ਼ਮੀਰ ‘ਚ ਬਾਰਾਮੁਲਾ ਜਿਲ੍ਹੇ ਦੇ ਉਰੀ ਇਲਾਕੇ ‘ਚ ਨਿਯੰਤਰਨ ਰੇਖਾ ਦੇ ਕੋਲ ਅੱਜ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਹੋਈ। ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਕਾਜੀਮਾਰ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਉਥੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਸ ਤੋਂ ਬਾਅਦ ਸਵੇਰੇ ਕਰੀਬ ਸੱਤ ਵਜੇ ਦੋਵਾਂ ਪੱਖਾਂ ਵਿਚਕਾਰ ਗੋਲੀਬਾਰੀ ਹੋਣ ਲੱਗੀ।

Facebook Comment
Project by : XtremeStudioz