Close
Menu

ਐਂਜਲੀਨਾ ਹਟਾਵੇਗੀ ਪਿਟ ਨਾਲ ਜੁੜੇ ਸਾਰੇ ਟੈਟੂ

-- 07 October,2016

ਲਾਸ ਏਂਜਲਸ— ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਆਪਣੇ ਪਤੀ ਬ੍ਰੈਡ ਪਿਟ ਤੋਂ ਵੱਖ ਹੋਣ ਤੋਂ ਬਾਅਦ ਉਸ ਨਾਲ ਜੁੜੇ ਸਾਰੇ ਟੈਟੂ ਵੀ ਹਟਵਾਉਣਾ ਚਾਹੁੰਦੀ ਹੈ। ਵੈੱਬਸਾਈਟ ਐੱਸਸ਼ੋਬੀਜ਼ ਡਾਟ ਕਾਮ ਨੇ ਸੂਤਰ ਦੇ ਹਵਾਲੇ ਤੋਂ ਦੱਸਿਆ ਕਿ ਜੋਲੀ, ਬ੍ਰੈਡ ਪਿਟ ਨਾਲ ਜੁੜੇ ਸਾਰੇ ਟੈਟੂ ਛੇਤੀ ਹਟਵਾਉਣਾ ਚਾਹੁੰਦੀ ਹੈ। ਇਕ ਸੂਤਰ ਨੇ ਦੱਸਿਆ ਕਿ ਐਂਜਲੀਨਾ ਦੇ ਟੈਟੂ ਉਸ ਲਈ ਬਹੁਤ ਹੀ ਸੰਕੇਤਕ ਹਨ।

Facebook Comment
Project by : XtremeStudioz