Close
Menu

ਓਬਾਮਾ ਵਲੋਂ ਜਾਸੂਸੀ ਦੀ ਸਮੀਖਿਆ ਦੇ ਹੁਕਮ

-- 30 October,2013

index245ਵਾਸ਼ਿੰਗਟਨ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਖੁਫੀਆ ਏਜੰਸੀਆਂ ਵਲੋਂ ਖੁਫੀਆ ਸੂਚਨਾਵਾਂ ਇਕੱਠੀਆਂ ਕਰਨ ਦੇ ਢੰਗ-ਤਰੀਕਿਆਂ ਦੇ ਹੁਕਮ ਦਿੱਤੇ ਹਨ। ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਲੱਖਾਂ ਟੈਲੀਫੋਨ ਕਾਲਸ ਦੀ ਜਾਸੂਸੀ ਕੀਤੀ ਹੈ ਅਤੇ ਇਸ ਵਿਚ ਫਰਾਂਸ, ਜਰਮਨੀ ਅਤੇ ਸਪੇਨ ਵਰਗੇ ਦੇਸ਼ਾਂ ਦੇ ਆਗੂਆਂ ਦਾ ਨਾਂ ਆ ਜਾਣ ਮਗਰੋਂ ਹੋਰ ਦੇਸ਼ ਅਮਰੀਕਾ ਨਾਲ ਇਸ ਗੱਲੋਂ ਨਾਰਾਜ਼ਗੀ ਪ੍ਰਗਟਾ ਰਹੇ ਹਨ। ਓਬਾਮਾ ਨੇ ਸਮੀਖਿਆ ਦੀ ਗੱਲ ਇਕ ਕੇਵਲ ਨੈੱਟਵਰਕ  ਫਿਊਜ਼ਨ ਨੂੰ ਦਿੱਤੀ ਗਈ ਇੰਟਰਵਿਊ ‘ਚ ਕੱਲ ਕਹੀ।

Facebook Comment
Project by : XtremeStudioz