Close
Menu

ਕਰੀਨਾ ਦਿਲਕਸ਼ ਤੇ ਨਰਮ ਸੁਭਾਅ ਦੀ ਮਾਲਕਣ : ਇਮਰਾਨ ਖ਼ਾਨ

-- 15 October,2013

ਮੁੰਬਈ – ਬਾਲੀਵੁੱਡ ਅਭਿਨੇਤਾ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਕਰੀਨਾ ਕਪੂਰ ਦਿਲਕਸ਼ ਅਤੇ ਨਰਮ ਸੁਭਾਅ ਦੀ ਮਾਲਕਣ ਹੈ। ਇਮਰਾਨ ਖ਼ਾਨ ਅੱਜਕਲ ਪੁਨੀਤ ਮਲਹੋਤਰਾ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ ‘ਗੋਰੀ ਤੇਰੇ ਪਿਆਰ ਮੇਂ’ ਵਿਚ ਕਰੀਨਾ ਕਪੂਰ ਦੇ ਆਪੋਜ਼ਿਟ ਕੰਮ ਕਰ ਰਿਹਾ ਹੈ। ਇਮਰਾਨ ਇਸ ਤੋਂ ਪਹਿਲਾਂ ਪੁਨੀਤ ਨਾਲ ‘ਆਈ ਹੇਟ ਲਵ ਸਟੋਰੀ’ ਜਦਕਿ ਕਰੀਨਾ ਕਪੂਰ ਨਾਲ, ‘ਏਕ ਮੈਂ ਔਰ ਏਕ ਤੂ’ ਵਿਚ ਕੰਮ ਕਰ ਚੁੱਕਾ ਹੈ।

Facebook Comment
Project by : XtremeStudioz