Close
Menu

ਕਰੀਮੀਆ ਦੇ ਵੱਖ ਹੋਣ ਬਾਰੇ ਕੋਈ ਅਫਸੋਸ ਨਹੀਂ: ਪੂਤਿਨ

-- 28 April,2015

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਰੀਮੀਆ ਦੇ ਯੁਕਰੇਨ ਨਾਲੋਂ ਵੱਖ ਹੋਣ ਦਾ ਕੋਈ ਅਫਸੋਸ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਥੇ ਕਿਸੇ ਨਾਲ ਅਨਿਆਂ ਨਹੀਂ, ਸਗੋਂ ਨਿਆਂ ਹੋਇਆ ਹੈ।

Facebook Comment
Project by : XtremeStudioz