Close
Menu

ਕਸ਼ਮੀਰੀ ਪੰਡਤਾਂ ਦੇ ਪੁਨਰਵਾਸ ਦਾ ਜੋ ਫ਼ੈਸਲਾ ਕੀਤਾ ਗਿਆ ਹੈ, ਉਹ ਬਦਲਿਆ ਨਹੀਂ ਜਾਵੇਗਾ: ਰਾਜਨਾਥ ਸਿੰਘ

-- 10 April,2015

Rajnath-singhਨਵੀਂ ਦਿੱਲੀ,  ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਸ਼ਮੀਰੀ ਪੰਡਤਾਂ ਦੇ ਪੁਨਰਵਾਸ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਵਿਧਾਨਸਭਾ ‘ਚ ਬਿਆਨ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਕਸ਼ਮੀਰੀ ਪੰਡਤਾਂ ਦੇ ਪੁਨਰਵਾਸ ਦਾ ਜੋ ਫ਼ੈਸਲਾ ਕੀਤਾ ਹੈ, ਉਹ ਬਦਲਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਰਜ ਯੋਜਨਾ ਨੂੰ ਅਮਲੀਜਾਮਾ ਉਦੋਂ ਪੁਆਇਆ ਜਾਵੇਗਾ, ਜਦੋਂ ਅਸੀਂ ਕਸ਼ਮੀਰੀ ਪੰਡਤਾਂ ਤੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਸੁਰੱਖਿਆ ਨਿਸ਼ਚਿਤ ਕਰ ਸਕਾਂਗੇ।

Facebook Comment
Project by : XtremeStudioz