Close
Menu

ਕਸ਼ਮੀਰ ‘ਤੇ ਹੋਈ ਪਹਿਲ ਨੂੰ ਅੱਗੇ ਵਧਾਉਣਾ ਚਾਹੀਦਾ ਹੈ – ਚਿੰਦਬਰਮ

-- 03 October,2013

ਸ਼੍ਰੀਨਗਰ,3 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਕੇਂਦਰੀ ਵਿੱਤ ਮੰਤਰੀ ਪੀ. ਚਿੰਦਬਰਮ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਰੂਪ ਉਨ੍ਹਾਂ ਦੁਆਰਾ ਸ਼ੁਰੂ ਕੀਤੀ ਗਈ ਪਹਿਲ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਚਿੰਦਬਰਮ ਨੇ ਸ਼੍ਰੀਨਗਰ ਸਥਿਤ ਜੰਮੂ ਐਂਡ ਕਸ਼ਮੀਰ ਬੈਂਕ ਦੇ ਸਮਾਰੋਹ ‘ਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵਾਰਤਾਕਾਰਾਂ ਦੀ ਰਿਪੋਰਟ ਅਤੇ ਸਰਬ ਦਲ ਪ੍ਰਤਿਨਿਧ ਮੰਡਲ ਦੁਆਰਾ ਉਠਾਏ ਗਏ ਕਦਮਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੀ ਪਹਿਲ ਅੱਗੇ ਵੀ ਕੀਤੀ ਜਾਂਦੀ ਰਹੇਗੀ।

Facebook Comment
Project by : XtremeStudioz