Close
Menu

ਕਾਂਗਰਸ ਤੇ ਜਦ (ਯੂ) ਕੈਗ ਰਿਪੋਰਟ ਸਬੰਧੀ ਝੂਠਾ ਪ੍ਰਚਾਰ ਬੰਦ ਕਰਨ : ਮੋਦੀ

-- 08 October,2013

narendra_modi_1354621443_540x540ਪਟਨਾ ,8 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਭਾਜਪਾ ਨੇ ਕਾਂਗਰਸ ਤੇ ਜਦ (ਯੂ) ‘ਤੇ ਕੈਗ ਦੀ ਰਿਪੋਰਟ ਨੂੰ ਲੈ ਕੇ ਝੂਠਾ ਪ੍ਰਚਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿਸ ਰਿਪੋਰਟ  ਨੂੰ ਆਧਾਰ ਬਣਾ ਕੇ ਗੁਜਰਾਤ ਵਿਚ ਕੁਪੋਸ਼ਣ ਵਧਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਰਿਪੋਰਟ ਅਨੁਸਾਰ ਗੁਜਰਾਤ ਸਮੇਤ ਭਾਜਪਾ ਸ਼ਾਸਿਤ ਸੂਬਿਆਂ ‘ਚ ਕੁਪੋਸ਼ਣ ‘ਚ ਤੇਜ਼ੀ ਨਾਲ ਕਮੀ ਆਈ ਹੈ।  ਉਥੇ ਕਾਂਗਰਸ ਸ਼ਾਸਿਤ ਸੂਬਿਆਂ ਦਾ  ਰਿਕਾਰਡ ਚਿੰਤਾਜਨਕ ਹੈ।

Facebook Comment
Project by : XtremeStudioz