Close
Menu

ਕਾਂਗਰਸ ਦੀ ਕਿਸਾਨ ਰੈਲੀ ਤੋਂ ਕੈਪਟਨ ਰਹੇ ਦੂਰ

-- 21 September,2015

ਨਵੀਂ ਦਿੱਲੀ, 21 ਸਤੰਬਰ – ਕਾਂਗਰਸ ਦੇ ਲੋਕ ਸਭਾ ‘ਚ ਡਿਪਟੀ ਲੀਡਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਕਿਸਾਨ ਰੈਲੀ ਤੋਂ ਦੂਰ ਰਹੇ। ਉਥੇ ਹੀ , ਕੈਪਟਨ ਅਮਰਿੰਦਰ ਸਿੰਘ 1965 ਭਾਰਤ-ਪਾਕਿ ਜੰਗ ‘ਤੇ ਆਪਣੀ ਕਿਤਾਬ ਰਿਲੀਜ਼ ਕਰਨ ‘ਚ ਮਸ਼ਰੂਫ ਸਨ। ਦੂਜੇ ਪਾਸੇ, ਸਟੇਜ ਤੋਂ ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ ਸ਼ਕੀਲ ਅਹਿਮਦ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਸਨ।

Facebook Comment
Project by : XtremeStudioz