Close
Menu

ਕਾਂਗੋ ‘ਚ ਸਰਕਾਰੀ ਟੈਲੀਵਿਜ਼ਨ ਚੈਨਲ ਅਤੇ ਰੇਡਿਓ ਸਟੇਸ਼ਨ ‘ਤੇ ਗੋਲੀਬਾਰੀ

-- 30 December,2013

ਕਿਨਸਾਸਾ-ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਅਤੇ ਰੇਡਿਓ ਦੇ ਹੈੱਡਕੁਆਰਟਰ ‘ਤੇ ਸੋਮਵਾਰ ਨੂੰ ਭਾਰੀ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਸਪੁਰਵਾਈਜ਼ਰਾਂ ਦੇ ਅਨੁਸਾਰ ਗੋਲੀਬਾਰੀ ਤੋਂ ਬਾਅਦ ਟੈਲੀਵਿਜ਼ਨ ਚੈਨਲ ਅਤੇ ਰੇਡਿਓ ਕੇਂਦਰਾਂ ਤੋਂ ਪ੍ਰਸਾਰਣ ਬੰਦ ਕਰ ਦਿੱਤਾ ਗਿਆ। ਸਰਕਾਰੀ ਮੀਡੀਆ ਦੇ ਪੱਤਰਕਾਰਾਂ ਦੇ ਅਨੁਸਾਰ ਕਾਂਗੋ ਦੀ ਫੌਜ ਨੇ ਹੈੱਡਕੁਆਰਟਰ ਤੋਂ ਬਾਗੀਆਂ ਨੂੰ ਭਜਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comment
Project by : XtremeStudioz