Close
Menu

‘ਕਾਬਿਲ’ ਲਈ ਪਹਿਲੀ ਪਸੰਦ ਨਹੀਂ ਸੀ ਯਾਮੀ ਗੌਤਮ

-- 06 January,2017

ਮੁੰਬਈ—ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਆਉਣ ਵਾਲੀ ਫਿਲਮ ‘ਕਾਬਿਲ’ ਲਈ ਪਹਿਲੀ ਪਸੰਦ ਨਹੀਂ ਸੀ। ਰਾਕੇਸ਼ ਰੋਸ਼ਨ ਨਿਰਮਿਤ ਅਤੇ ਸੰਜੇ ਗੁਪਤਾ ਨਿਰਦੇਸ਼ਿਤ ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿਚ ਰਿਤਿਕ ਰੋਸ਼ਨ ਤੇ ਯਾਮੀ ਗੌਤਮ ਨੇ ਮੁੱਖ ਕਿਰਦਾਰ ਨਿਭਾਇਆ ਹੈ। ਚਰਚਾ ਹੈ ਕਿ ਫਿਲਮ ਵਿਚ ਜੋ ਕਿਰਦਾਰ ਯਾਮੀ ਨਿਭਾ ਰਹੀ ਹੈ, ਉਸਦੇ ਲਈ ਪਹਿਲੀ ਪਸੰਦ ਯਾਮੀ ਗੌਤਮ ਨਹੀਂ ਸੀ। ਯਾਮੀ ਤੋਂ ਪਹਿਲਾਂ ਦੋ ਅਭਿਨੇਤਰੀਆਂ ਨੇ ਇਸ ਰੋਲ ਨੂੰ ਠੁਕਰਾ ਦਿੱਤਾ ਸੀ, ਤਾਂ ਜਾ ਕੇ ਇਹ ਯਾਮੀ ਦੀ ਝੋਲੀ ਵਿਚ ਆਇਆ ਸੀ।

Facebook Comment
Project by : XtremeStudioz