Close
Menu

ਕੈਨੇਡਾ ‘ਚ ਬਾਲ ਸ਼ੋਸ਼ਣ ਗਿਰੋਹ ਦਾ ਪਰਦਾਫਾਸ਼, 300 ਗ੍ਰਿਫਤਾਰ

-- 17 November,2013

chiuldਟੋਰੰਟੋ,17 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਵਿਚ ਪੁਲਸ ਨੇ ਬਾਲ ਯੌਨ ਸ਼ੋਸ਼ਣ ਗਿਰੋਹ ਦਾ ਪਰਦਾਫਾਸ਼ ਕਰ ਕੇ ਪੂਰੀ ਦੁਨੀਆ ਤੋਂ 65 ਆਸਟ੍ਰੇਲੀਆਈ ਨਾਗਰਿਕਾਂ ਸਮੇਤ 300 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਦੋ ਅਧਿਆਪਕ, ਇਕ ਪੁਜਾਰੀ ਅਤੇ ਇਕ ਸਾਬਕਾ ਪੁਜਾਰੀ ਵੀ ਸ਼ਾਮਲ ਹੈ। ਇਹ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿਤੀ। ਇਹ ਕਾਰਵਾਈ ਕੈਨੇਡਾ ਵਿਚ ਸਥਿਤ ਬਾਲ ਸ਼ੋਸ਼ਣ ਵੈੱਬਸਾਈਟ ਦੇ ਉਪਯੋਗ ਕਰਨ ਵਾਲਿਆਂ ਨੂੰ ਟੀਚਾ ਬਣਾ ਕੇ ਕੀਤੀ ਗਈ ਇਕ ਗਲੋਬਲ ਜਾਂਚ ਦਾ ਹਿੱਸਾ ਹੈ।

Facebook Comment
Project by : XtremeStudioz