Close
Menu

ਕੈਨੇਡਾ ‘ਚ ਭਾਰਤੀ ਮੂਲ ਦੇ 11 ਨਾਗਰਿਕ ਸਨਮਾਨਿਤ

-- 09 June,2015

ਟੋਰਾਂਟੋ- ਕੈਨੇਡਾ ਵਿਚ ਭਾਰਤੀ ਮੂਲ ਦੇ 11 ਵਿਅਕਤੀਆਂ ਨੂੰ ਅਰਥਵਿਵਸਥਾ ਵਿਚ ਯੋਗਦਾਨ ਦੇਣ, ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਉਦਯੋਗ ਜਗਤ ਵਿਚ ਹਾਸਿਲ ਪ੍ਰਾਪਤੀਆਂ ਲਈ  ਆਈ.ਸੀ. ਸੀ. ਸੀ. ਸਾਲਾਨਾ ਪੁਰਸਕਾਰ 2015 ਨਾਲ ਸਨਮਾਨਿਤ ਕੀਤਾ ਸੀ। ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਾਮਰਸ ਦੇ ਮੀਤ ਪ੍ਰਧਾਨ ਅਵਿਨਾਸ਼ ਮਹਿਰਾ ਤੋਂ ਇਲਾਵਾ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿਚ ਨਿਸ਼ਾ ਅਗਨੀਹੋਤਰੀ, ਪ੍ਰਸ਼ਾਂਤ ਪਾਠਕ, ਨੀਰੂ ਗੁਪਤਾ, ਮੰਜੁਲ ਭਾਰਗਵ, ਹਰਗੁਰਦੀਪ ਸਿੰਘ, ਅਵੀਸ਼ ਸੂਦ, ਰਾਜੀਵ ਮਨੁਚਾ, ਅਸੀਮ ਘੋਸ਼, ਜਗ ਪਰਮਾਰ ਅਤੇ ਵੈਂਕਟੇਸ਼ ਮਨਾਰ ਸ਼ਾਮਲ ਹਨ।

Facebook Comment
Project by : XtremeStudioz