Close
Menu

ਕੈਨੇਡਾ ‘ਚ 6.2 ਤੀਬਰਤਾ ਦਾ ਭੂਚਾਲ

-- 04 September,2013

earthquake-may-17-2013-640x360

ਓਟਾਵਾ—4 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ਦੇ ਵੈਨਕੂਵਰ ਟਾਪੂ ‘ਤੇ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.4 ਮਾਪੀ ਗਈ। ਅਮਰੀਕੀ ਭੂ-ਵਿਗਿਆਨੀ ਸਰਵੇਖਣ ਅਨੁਸਾਰ ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਅਤੇ ਸੁਨਾਮੀ ਦੀ ਸੂਚਨਾ ਨਹੀਂ ਹੈ। ਭੂਚਾਲ ਦਾ ਕੇਂਦਰ ਬ੍ਰਿਟਿਸ਼ ਕੋਲੰਬੀਆ ਦੇ ਪੋਰਟਰ ਹਰਡੀ ਨਾਲ 211 ਕਿਲੋਮੀਟਰ ਪੱਛਮ ‘ਚ ਸੀ ਅਤੇ ਇਹ ਸਮੁੰਦਰ ਤੱਲ ਤੋਂ 965 ਮੀਟਰ ਹੇਠਾਂ ਸੀ। ਯੂ. ਐੱਸ. ਜੀ. ਐੱਸ. ਨੇ ਦੱਸਿਆ ਕਿ ਭੂਚਾਲ ਵੈਨਕੂਵਰ ਟਾਪੂ ਤੋਂ ਹੁੰਦਾ ਹੋਇਆ ਹੈਦਾ ਗਵਾਈ ਟਾਪੂ ਵੱਲ ਵਧਿਆ।

Facebook Comment
Project by : XtremeStudioz