Close
Menu

ਕੈਨੇਡਾ ਦੀਆਂ ਆਮ ਚੋਣਾਂ ਪਹਿਲੀ ਮਾਰਚ ਤੋਂ ਬਾਅਦ ਕਿਸੇ ਵੇਲੇ ਵੀ ਸੰਭਵ

-- 16 December,2014

ਕੈਲਗਰੀ, ਕੈਨੇਡਾ ਦੀਆਂ ਅਗਲੀਆਂ ਸੰਘੀ ਚੋਣਾਂ 19 ਅਕਤੂਬਰ, 2015 ਨੂੰ ਹੋਣੀਆਂ ਹਨ ਪਰ ‘ਇਲੈਕਸ਼ਨ ਕੈਨੇਡਾ’ ਪਹਿਲੀ ਮਾਰਚ, 2015 ਤੋਂ ਬਾਅਦ ਕਿਸੇ ਵੇਲੇ ਵੀ ਚੋਣਾਂ ਕਰਵਾਉਣ ਲਈ ਤਿਆਰ ਹੈ। ਚੋਣ ਪ੍ਰਬੰਧਾਂ ਨਾਲ ਜੁੜੇ ਬੁਲਾਰੇ ਬੀਬੀ ਡਿਆਨੇ ਬੈਨਸਨ ਨੇ ਕਿਹਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਚੋਣਾਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੋਣਗੀਆਂ। ਉਨ੍ਹਾਂ ਕਿਹਾ ਹੈ ਕਿ ਚੋਣਾਂ ਲਈ ਤਿਆਰੀ ਕਰਨੀ ਸਾਡੀ ਯੋਜਨਾ ਦਾ ਹਿੱਸਾ ਹੈ।

Facebook Comment
Project by : XtremeStudioz