Close
Menu

ਕੈਨੇਡਾ ਦੇ ਨਿਆ ਮੰਤਰੀ ਵੱਲੋਂ ਰਾਜਨੀਤੀ ਨੂੰ ਅਲਵਿਦਾ

-- 02 June,2015

ਟੋਰਾਂਟੋ, ਕੈਨੇਡਾ ਦੇ ਨਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਕਰੀਬੀ ਸਾਥੀ ਪੀਟਰ ਮਕੇਅ ਨੇ ਪਰਿਵਾਰਕ ਕਾਰਨਾਂ ਕਰਕੇ ਰਾਜਨੀਤੀ ਛੱਡਣ ਦਾ ਐਲਾਨ ਕਰ ਦਿੱਤਾ ਹੈ | 49 ਸਾਲਾ ਮਕੇਅ ਪੂਰਬੀ ਸੂਬੇ ਨੋਵਾ ਸਕੋਸ਼ੀਆ ਤੋਂ ਬੀਤੇ 18 ਸਾਲਾਂ ਤੋਂ ਸੰਸਦ ਮੈਂਬਰ ਚੁਣੇ ਜਾਂਦੇ ਰਹੇ ਹਨ | ਬੀਤੇ ਕੱਲ੍ਹ ਹਾਰਪਰ ਦੀ ਹਾਜ਼ਰੀ ‘ਚ ਉਨ੍ਹਾਂ ਨੇ ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਪਰ ਆਗਾਮੀ ਚੋਣਾਂ (19 ਅਕਤੂਬਰ, 2015) ਤੱਕ ਉਹ ਨਿਆਂ ਮੰਤਰੀ ਬਣੇ ਰਹਿਣਗੇ |

Facebook Comment
Project by : XtremeStudioz