Close
Menu

ਕੈਨੇਡਾ ਦੇ ਪ੍ਰਧਾਨ ਮੰਤਰੀ ਇਰਾਕ ਪੁੱਜੇ, ਬੰਬ ਧਮਾਕਿਆਂ ‘ਚ 30 ਦੀ ਹੋਈ ਮੌਤ

-- 03 May,2015

ਬਗਦਾਦ,  ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅੱਜ ਅਚਾਨਕ ਇਰਾਕ ਪੁੱਜੇ ਤੇ ਇਸਲਾਮਿਕ ਸਟੇਟ ਸਮੂਹ ਖਿਲਾਫ ਲੜਾਈ ਲਈ ਕੈਨੇਡਾ ਦਾ ਸਮਰਥਨ ਜਾਰੀ ਰਹਿਣ ਦੀ ਗੱਲ ਦੁਹਰਾਈ। ਇਸ ਵਿਚਕਾਰ ਦੇਸ਼ ਭਰ ‘ਚ ਹੋਏ ਬੰਬ ਧਮਾਕਿਆਂ ‘ਚ ਘੱਟ ਤੋਂ ਘੱਟ 30 ਲੋਕ ਮਾਰੇ ਗਏ। ਕੈਨੇਡਾ ਸਰਕਾਰ ਨੇ ਲੜਾਈ ਕਾਰਨ ਖੇਤਰ ਦੇ ਨਜਦੀਕੀ ਸ਼ਰਨਾਰਥੀ ਸੰਕਟ ਦੇ ਹੱਲ ਲਈ 13.9 ਕਰੋੜ ਡਾਲਰ ਦੀ ਵਾਧੂ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ 670 ਲੱਖ ਡਾਲਰ ਦੀ ਮਦਦ ਇਰਾਕ ਨੂੰ ਦੇਣ ਲਈ ਪਹਿਲਾ ਹੀ ਵਚਨਬੱਧਤਾ ਪ੍ਰਗਟ ਕੀਤੀ ਜਾ ਚੁੱਕੀ ਹੈ। ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ ਬਗਦਾਦ ‘ਚ ਹਾਰਪਰ ਦੀ ਅਗਵਾਈ ਕੀਤੀ। ਇਸ ਵਿਚਕਾਰ ਦੇਸ਼ ਭਰ ‘ਚ ਹੋਏ ਬੰਬ ਧਮਾਕਿਆਂ ‘ਚ ਘੱਟ ਤੋਂ ਘੱਟ 30 ਲੋਕ ਮਾਰੇ ਗਏ।

Facebook Comment
Project by : XtremeStudioz