Close
Menu

ਕੈਰੀਅਰ ਦਾ ਸਿਹਰਾ ਮਾਡਲਿੰਗ ਨੂੰ ਦਿੰਦੀ ਹਾਂ : ਉਰਵਸ਼ੀ

-- 04 February,2017

ਮੁੰਬਈ— ਸਾਲ 2015 ਵਿਚ ਮਿਸ ਯੂਨੀਵਰਸ ਰਹਿ ਚੁੱਕੀ ਮਾਡਲ-ਅਦਾਕਾਰਾ ਉਰਵਸ਼ੀ ਰੁਟੇਲਾ ਆਪਣੇ ਬਾਲੀਵੁੱਡ ਕੈਰੀਅਰ ਦਾ ਸਿਹਰਾ ਮਾਡਲਿੰਗ ਨੂੰ ਦਿੰਦੀ ਹੈ। ਹਾਲ ਹੀ ਵਿਚ ਫਿਲਮ ‘ਕਾਬਿਲ’ ਦੇ ਵਿਸ਼ੇਸ਼ ਗੀਤ ਵਿਚ ਨਜ਼ਰ ਆਈ ਉਰਵਸ਼ੀ ਨੇ ਦੱਸਿਆ ਕਿ ਹਾਂ ਬਿਲਕੁਲ ਮਾਡਲਿੰਗ ਨਾਲ ਹੀ ਮੇਰੇ ਵਿਚ ਆਤਮਵਿਸ਼ਵਾਸ ਆਇਆ। ਉਸਨੇ ਕਿਹਾ ਕਿ ਮੈਨੂੰ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਪਸੰਦ ਹਨ।

Facebook Comment
Project by : XtremeStudioz