Close
Menu

ਕੋਰੀਅਨ ਫਿਲਮ ਦੇ ਰੀਮੇਕ ‘ਚ ਕੰਮ ਕਰਨਗੇ ਸਲਮਾਨ

-- 13 February,2017
ਮੁੰਬਈ— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਕੋਰੀਆਈ ਫਿਲਮ ਦੇ ਰੀਮੇਕ ‘ਚ ਕੰਮ ਕਰਨ ਜਾ ਰਹੇ ਹਨ। ਸਲਮਾਨ ਖਾਨ ਇਨ੍ਹੀਂ ਦਿਨੀਂ ਕਬੀਰ ਖਾਨ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਟਿਊਬਲਾਈਟ’ ‘ਚ ਕੰਮ ਕਰ ਰਹੇ ਹਨ। ਇਹ ਫਿਲਮ ਇਸ ਸਾਲ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।
ਚਰਚਾ ਹੈ ਕਿ ਇਸ ਤੋਂ ਬਾਅਦ ਸਲਮਾਨ ਖਾਨ ਇਕ ਕੋਰੀਆਈ ਫਿਲਮ ‘ਓਡ ਟੂ ਮਾਈ ਫਾਦਰ’ ਦੇ ਰੀਮੇਕ ‘ਚ ਕੰਮ ਕਰਨਗੇ ਤੇ ਇਸ ਫਿਲਮ ਨੂੰ ਅਲੀ ਅੱਬਾਸ ਜ਼ਫਰ ਨਿਰਦੇਸ਼ਿਤ ਕਰਨਗੇ।
Facebook Comment
Project by : XtremeStudioz