Close
Menu

ਖੁਸ਼ ਹਾਂ ਕਿ ਸੋਨਾਲੀ ਬੇਂਦਰੇ ਨੇ ਮੇਰਾ ਕਿਰਦਾਰ ਨਿਭਾਈਆ – ਪ੍ਰਾਚੀ ਦੇਸਾਈ

-- 08 August,2013

vridl7i635byne13.D.0.Prachi-Desai-in-Bol-Bachchan-Movie-Photo

ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਾਚੀ ਦੇਸਾਈ ਨੇ ਕਿਹਾ ਹੈ ਕਿ ਉਹ ਬੇਹੱਦ ਖੁਸ਼ ਹੈ ਕਿ ਵਨਸ ਅਪੌਨ ਏ ਟਾਈਮ ਇਨ ਮੁੰਬਈ ਦੋਬਾਰਾ ਵਿਚ ਸੋਨਾਲੀ ਬੇਂਦਰੇ ਨੇ ਉਸ ਦਾ ਕਿਰਦਾਰ ਨਿਭਾਇਆ ਹੈ। ਪ੍ਰਾਚੀ ਨੇ ਕਿਹਾ ਕਿ ਜਦ ਮੈਨੂੰ ਪਤਾ ਚਲਿਆ ਕਿ ਵਨਸ ਅਪੌਨ ਏ ਟਾਈਮ ਇਨ ਮੁੰਬਈ ਦੋਬਾਰਾ ਵਿਚ ਸੋਨਾਲੀ ਬੇਂਦਰੇ ਨੇ ਮੇਰਾ ਕਿਰਦਾਰ ਨਿਭਾਇਆ ਹੈ ਤਾਂ ਮੈਂ ਬੇਹੱਦ ਖੁਸ਼ ਹਾਂ। ਇਸ ਫਿਲਮ ਲਈ ਸੋਨਾਲੀ ਜੀ ਤੋਂ ਬੇਹੱਤਰ ਕੋਈ ਨਹੀਂ ਕਰ ਸਕਦਾ। ਸੋਨਾਲੀ ਜੀ ਬਹੁਤ ਖੂਬਸੂਰਤ ਅਭਿਨੇਤਰੀ ਹੈ। ਮੈਂ ਉਨ੍ਹਾਂ ਦੀ ਬਹੁਤ ਵੱਡੀ ਫੈਨ ਹਾਂ। ਜ਼ਿਕਰਯੋਗ ਹੈ ਕਿ ਸਾਲ 2010 ਵਿਚ ਆਈ ਫਿਲਮ ਵਨਸ ਅਪੌਨ ਏ ਟਾਈਮ ਇਨ ਮੁੰਬਈ ਵਿਚ ਸ਼ੋਇਬ ਖਾਨ ਗੀ ਮੁਮਤਾਜ ਦਾ ਕਿਰਦਾਰ ਪ੍ਰਾਚੀ ਦੇਸਾਈ ਨੇ ਨਿਭਾਇਆ ਸੀ ਅਤੇ ਹੁਣ ਇਸ ਕਿਰਦਾਰ ਨੂੰ ਸੋਨਾਲੀ ਨੇ ਨਿਭਾਇਆ ਹੈ।

Facebook Comment
Project by : XtremeStudioz