Close
Menu

ਗਰਭਵਤੀ ਔਰਤ ਐੱਚਆਈਵੀ ਦੀ ਸ਼ਿਕਾਰ

-- 27 December,2018

ਵਿਰੁਧੁਨਗਰ: ਇਥੇ 24 ਸਾਲਾ ਗਰਭਵਤੀ ਔਰਤ ਵਿਚ ਬਲੱਡ ਬੈਂਕ ਵਾਲਾ ਖ਼ੂਨ ਚੜ੍ਹਾਉਣ ਮਗਰੋਂ ਐੱਚਆਈਵੀ ਦੇ ਲੱਛਣ ਪਾਏ ਗਏ ਹਨ। ਤਾਮਿਲਨਾਡੂ ਸਰਕਾਰ ਨੇ ਸਾਰੀਆਂ ਬਲੱਡ ਬੈਂਕਾਂ ਦੀ ਪੜਤਾਲ ਦੇ ਹੁਕਮ ਦਿੱਤੇ ਹਨ ਅਤੇ ਤਿੰਨ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ।

Facebook Comment
Project by : XtremeStudioz