Close
Menu

ਘਾਤ ਲਾ ਕੇ ਕੀਤੇ ਹਮਲੇ ਵਿੱਚ 4 ਪੁਲੀਸ ਕਰਮੀ ਹਲਾਕ

-- 10 March,2015

ਸ਼ਿਲੌਂਗ,ਪਾਬੰਦੀਸ਼ੁਦਾ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ ਵੱਲੋਂ ਅੱਜ ਮੇਘਾਲਿਆ ਦੇ ਦੱਖਣੀ ਗਾਰੋ ਪਹਾੜੀ ਜ਼ਿਲ੍ਹੇ ਦੇ ਜੰਗਲਾਂ ਵਿੱਚ ਘਾਤ ਲਾ ਕੇ ਹਮਲਾ ਕਰਕੇ ਪੁਲੀਸ ਦੇ ਚਾਰ ਕਰਮੀ ਮਾਰ ਦਿੱਤੇ ਤੇ ਦੋ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਪਾਰਟੀ ਜ਼ਿਲ੍ਹੇ  ਦੇ  ਰੋਂਗਾਰਾ ਤੇ ਬਾਘਮਾਰਾ ਵਿੱਚੋਂ ਲੰਘ ਰਹੀ ਸੀ, ਜਦੋਂ ਇਸ ’ਤੇ 30 ਬਾਗੀਆਂ ਨੇ ਹਮਲਾ ਕਰ ਦਿੱਤਾ।

Facebook Comment
Project by : XtremeStudioz