Close
Menu

ਚੀਨ ਵਿੱਚ ਕੋਲਾ ਖਾਨ ਵਿੱਚ ਧਮਾਕਾ, 9 ਮੌਤਾਂ, 12 ਜ਼ਖ਼ਮੀ

-- 27 April,2015

ਪੇਇਚਿੰਗ,  ਦੱਖਣੀ-ਪੱਛਮੀ ਚੀਨ ਦੇ ਕੁਨਮਿੰਗ ਸ਼ਹਿਰ ਦੇ ਲੀਆਨਮੇਂਗ ਪਿੰਡ ਕੋਲ ਕੋਲਾ ਖਾਨ ਵਿੱਚ ਧਮਾਕਾ ਹੋਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗੲੀ, ਜਦੋਂਕਿ 12 ਜ਼ਖ਼ਮੀ ਹੋ ਗਏ। ਇਨ੍ਹਾਂ 9 ਜਣਿਆਂ ਵਿੱਚੋਂ 2 ਮੌਕੇ ’ਤੇ ਹੀ ਮਾਰੇ ਗਏ ਸਨ, ਜਦੋਂਕਿ ਬਾਕੀਆਂ ਦੀ ਹਸਪਤਾਲ ਵਿੱਚ ਮੌਤ ਹੋ ਗੲੀ।

Facebook Comment
Project by : XtremeStudioz